HindiVyakran

  • नर्सरी निबंध
  • सूक्तिपरक निबंध
  • सामान्य निबंध
  • दीर्घ निबंध
  • संस्कृत निबंध
  • संस्कृत पत्र
  • संस्कृत व्याकरण
  • संस्कृत कविता
  • संस्कृत कहानियाँ
  • संस्कृत शब्दावली
  • पत्र लेखन
  • संवाद लेखन
  • जीवन परिचय
  • डायरी लेखन
  • वृत्तांत लेखन
  • सूचना लेखन
  • रिपोर्ट लेखन
  • विज्ञापन

Header$type=social_icons

  • commentsSystem

Punjabi Essay on "Spring Season", “ਬਸੰਤ ਦੀ ਰੁੱਤ ਤੇ ਲੇਖ”, “Basant Ritu”, Punjabi Essay for Class 5, 6, 7, 8, 9 and 10

Essay on Spring Season in Punjabi Language : In this article, we are providing  ਬਸੰਤ ਦੀ ਰੁੱਤ ਤੇ ਲੇਖ  for students. Punjabi Essay/Paragraph...

ਭਾਰਤ ਅੰਦਰ ਵੱਖ ਵੱਖ ਤਰਾਂ ਦੀ ਰੁੱਤਾਂ ਆਉਂਦੀਆਂ ਹਨ । ਹਰ ਰੁੱਤ ਇਥੇ ਵਾਰੀ ਵਾਰੀ ਆ ਥੀਂ ਝਾਤ ਮਾਰਦੀ ਹੈ । ਅੱਜ ਹਰ ਮਨੁੱਖ ਆਪਣੇ ਜੀਵਨ ਵਿਚ ਪਰਿਵਰਤਨ ਚਾਹੁੰਦਾ ਹੈ । ਜੇਕਰ ਵਧੇਰੇ ਠੰਢ ਪੈਂਦੀ ਹੈ ਤਾਂ ਵੀ ਤੰਗ ਜਾਂ ਫੇਰ, ਜ਼ਿਆਦਾ ਗਰਮੀ ਪੈਣ ਉੱਤੇ ਵੀ ਤੰਗ । ਲੇਕਿਨ ਇਹਨਾਂ ਸਾਰੀਆਂ ਰੁੱਤਾਂ ਵਿੱਚੋਂ ਜਿਹੜੀ ਸਭ ਤੋਂ ਵਧੀਆ ਰੁੱਤ ਮੰਨੀ ਗਈ ਹੈ ਉਹ ਹੈ ਬਸੰਤ ਰੁੱਤ । 

ਬਸੰਤ ਦੀ ਰੁੱਤ ਬਾਰੇ ਤਾਂ ਇਕ ਅਖਾਣ ਵੀ ਪ੍ਰਚਲੱਤ ਹੈ :

ਆਈ ਬਸੰਤ ਪਾਲਾ ਉਡੰਤ

ਦੇਸੀ ਮਹੀਨਾ ਫੱਗਣ ਆਉਂਦੇ ਹੀ ਚਾਰੋ ਪਾਸੇ ਦਾ ਵਾਤਾਵਰਣਬੰਗੀਲਾ ਹੋ ਜਾਂਦਾ ਹੈ । ਕੁਦਰਤ ਰਾਣੀ ਪੂਰੇ ਜੋਬਨ ਵਿੱਚ ਆ ਕੇ ਆਪਣੇ ਆਪ ਨੂੰ ਸ਼ਿੰਗਾਰ ਲੈਂਦੀ ਹੈ । ਹਰ ਪਾਸੇ ਸੁੰਦਰਤਾ ਦਾ ਨਜ਼ਾਰਾ ਹੁੰਦਾ ਹੈ । ਬਸੰਤ ਨੂੰ ਬਹਾਰ ਦੀ ਰੁੱਤ ਮੰਨਿਆ ਗਿਆ ਹੈ । ਕੁਦਰਤ ਆਪਣੀ ਮਨਮੋਹਨੀ ਖੁਸ਼ਬੇ ਖਿਲਾਰਦੀ ਆਉਂਦੀ ਹੈ । ਪਤਝੜ ਦੇ ਗੁੰਡ-ਮਰੁੰਡ ਹੋਏ ਪੱਤਿਆਂ ਰੇ ਬਸੰਤ ਰੁੱਤ ਵਿੱਚ ਨਿਖਾਰ ਆਉਂਦਾ ਹੈ। 

ਮੁੱਖ ਰੂਪ ਵਿੱਚ ਸੰਤ ਨੂੰ ਖੇੜੇ ਦੀ ਰੁੱਤ ਮੰਨਿਆ ਜਾਂਦਾ ਹੈ । ਇਸ ਦੇ ਆਉਣ ਨਾਲ ਬਨਸਪਤੀ ਵਿੱਚ ਨਵਾਂ ਜੀਵਨ ਆਉਂਦਾ ਹੈ । ਪੰਛੀ ਇਸ ਉਤ ਵਿੱਚ ਵਧੇਰੇ ਚਹਿਕਦੇ ਹਨ । ਵਗਦੀ ਹਵਾ ਅੰਦਰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਵਾਤਾਵਰਨ ਵਿੱਚ ਖੁਸਬੋ ਖਿਲਾਰੇ ਦਿੱਤੀ ਹੋਵੇ । ਬਸੰਤ ਰੁੱਤ ਲੋਕਾਂ ਵਿੱਚ ਨਵਾਂ ਹੁਲਾਰਾ, ਚੇਤਨਾ, ਫੁਰਤੀ ਤੇ ਉਮੰਗ ਲੈ ਕੇ ਆਉਂਦੀ ਹੈ ।

ਬਸੰਤ ਰੁੱਤ ਨੂੰ ਖੁਸ਼ੀਆਂ ਤੇ ਮੌਜ-ਮੇਲਿਆਂ ਦੀ ਰੁੱਤ ਮੰਨਿਆ ਗਿਆ ਹੈਂ । ਹਰ ਥਾਂ ਉੱਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਲੋਕ ਦੁਰ ਦੁਰ ਤੋਂ ਮੇਲਿਆਂ ਵਿੱਚ ਇਕੱਠੇ ਹੁੰਦੇ ਹਨ । ਬਹੁੜੇ ਲੋਕ ਇਸ ਦਿਨ ਪੀਲੇ ਰੰਗ ਦੀਆਂ ਪੱਗਾਂ ਬੰਨਦੇ ਹਨ । ਔਰਤਾਂ ਵਧੇਰੇ ਕਰਕੇ ਪੀਲੇ ਰੰਗ ਦੇ ਦੁੱਪਟੇ ਆਪਣੇ ਸਿਰਾਂ ਤੇ ਲੈਂਦੀਆਂ ਹਨ । ਹੋਰ ਤਾਂ ਹੋਰ ਇਥੋਂ ਤੱਕ ਵੇਖਣ ਵਿੱਚ ਆਇਆ ਹੈ ਕਿ ਕਈ ਲੋਕਾਂ ਤਾਂ ਆਪਣੇ ਘਰਾਂ ਅੰਦਰ ਕੜਾ ਵੀ ਬਸੰਤੀ ਰੰਗ ਦਾ ਬਣਾਉਂਦੇ ਹਨ । ਚਾਰੋ ਪਾਸੇਖੁਲੇ ਅਸਮਾਨ ਵਿੱਚ ਰੰਗ ਬਿਰੰਗੀਆਂ ਪਤੰਗਾਂ ਨਜ਼ਰ ਆਉਂਦੀਆਂ ਹਨ ਤੇ | ਹਰ ਪਾਸੇ ਤੋਂ ਇਹੋ ਹੀ ਆਵਾਜ਼ ਆਉਂਦੀ ਹੈ 'ਬੋ ਕਾਟਾ ਬੋ ਕਾਟਾ ।

ਪੰਜਾਬ ਅੰਦਰ ਪਟਿਆਲੇ ਵਿਚ ਤੇ ਅੰਮ੍ਰਿਤਸਰ ਅੰਦਰ ਛੇਹਰਟਾ ਸਾਹਿਬ ਦੇ ਗੁਰਦੁਆਰੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਬਟਾਲੇ ਵਿੱਚ ਵੀਰ ਹਕੀਕਤ ਰਾਏ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਂਦਾ ਹੈ ਤੇ ਲੋਕ ਉਸ ਨੌਜਵਾਨ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਪ੍ਰਗਟ ਕਰਦੇ ਹਨ ।

Twitter

100+ Social Counters$type=social_counter

  • fixedSidebar
  • showMoreText

/gi-clock-o/ WEEK TRENDING$type=list

  • गम् धातु के रूप संस्कृत में – Gam Dhatu Roop In Sanskrit गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...
  • दो मित्रों के बीच परीक्षा को लेकर संवाद - Do Mitro ke Beech Pariksha Ko Lekar Samvad Lekhan दो मित्रों के बीच परीक्षा को लेकर संवाद लेखन : In This article, We are providing दो मित्रों के बीच परीक्षा को लेकर संवाद , परीक्षा की तैयार...

' border=

RECENT WITH THUMBS$type=blogging$m=0$cate=0$sn=0$rm=0$c=4$va=0

  • 10 line essay
  • 10 Lines in Gujarati
  • Aapka Bunty
  • Aarti Sangrah
  • Akbar Birbal
  • anuched lekhan
  • asprishyata
  • Bahu ki Vida
  • Bengali Essays
  • Bengali Letters
  • bengali stories
  • best hindi poem
  • Bhagat ki Gat
  • Bhagwati Charan Varma
  • Bhishma Shahni
  • Bhor ka Tara
  • Boodhi Kaki
  • Chandradhar Sharma Guleri
  • charitra chitran
  • Chief ki Daawat
  • Chini Feriwala
  • chitralekha
  • Chota jadugar
  • Claim Kahani
  • Dairy Lekhan
  • Daroga Amichand
  • deshbhkati poem
  • Dharmaveer Bharti
  • Dharmveer Bharti
  • Diary Lekhan
  • Do Bailon ki Katha
  • Dushyant Kumar
  • Eidgah Kahani
  • Essay on Animals
  • festival poems
  • French Essays
  • funny hindi poem
  • funny hindi story
  • German essays
  • Gujarati Nibandh
  • gujarati patra
  • Guliki Banno
  • Gulli Danda Kahani
  • Haar ki Jeet
  • Harishankar Parsai
  • hindi grammar
  • hindi motivational story
  • hindi poem for kids
  • hindi poems
  • hindi rhyms
  • hindi short poems
  • hindi stories with moral
  • Information
  • Jagdish Chandra Mathur
  • Jahirat Lekhan
  • jainendra Kumar
  • jatak story
  • Jayshankar Prasad
  • Jeep par Sawar Illian
  • jivan parichay
  • Kashinath Singh
  • kavita in hindi
  • Kedarnath Agrawal
  • Khoyi Hui Dishayen
  • Kya Pooja Kya Archan Re Kavita
  • Madhur madhur mere deepak jal
  • Mahadevi Varma
  • Mahanagar Ki Maithili
  • Main Haar Gayi
  • Maithilisharan Gupt
  • Majboori Kahani
  • malayalam essay
  • malayalam letter
  • malayalam speech
  • malayalam words
  • Mannu Bhandari
  • Marathi Kathapurti Lekhan
  • Marathi Nibandh
  • Marathi Patra
  • Marathi Samvad
  • marathi vritant lekhan
  • Mohan Rakesh
  • Mohandas Naimishrai
  • MOTHERS DAY POEM
  • Narendra Sharma
  • Nasha Kahani
  • Neeli Jheel
  • nursery rhymes
  • odia letters
  • Panch Parmeshwar
  • panchtantra
  • Parinde Kahani
  • Paryayvachi Shabd
  • Poos ki Raat
  • Portuguese Essays
  • Punjabi Essays
  • Punjabi Letters
  • Punjabi Poems
  • Raja Nirbansiya
  • Rajendra yadav
  • Rakh Kahani
  • Ramesh Bakshi
  • Ramvriksh Benipuri
  • Rani Ma ka Chabutra
  • Russian Essays
  • Sadgati Kahani
  • samvad lekhan
  • Samvad yojna
  • Samvidhanvad
  • Sandesh Lekhan
  • sanskrit biography
  • Sanskrit Dialogue Writing
  • sanskrit essay
  • sanskrit grammar
  • sanskrit patra
  • Sanskrit Poem
  • sanskrit story
  • Sanskrit words
  • Sara Akash Upanyas
  • Savitri Number 2
  • Shankar Puntambekar
  • Sharad Joshi
  • Shatranj Ke Khiladi
  • short essay
  • spanish essays
  • Striling-Pulling
  • Subhadra Kumari Chauhan
  • Subhan Khan
  • Suchana Lekhan
  • Sudha Arora
  • Sukh Kahani
  • suktiparak nibandh
  • Suryakant Tripathi Nirala
  • Swarg aur Prithvi
  • Tasveer Kahani
  • Telugu Stories
  • UPSC Essays
  • Usne Kaha Tha
  • Vinod Rastogi
  • Vrutant lekhan
  • Wahi ki Wahi Baat
  • Yahi Sach Hai kahani
  • Yoddha Kahani
  • Zaheer Qureshi
  • कहानी लेखन
  • कहानी सारांश
  • तेनालीराम
  • मेरी माँ
  • लोककथा
  • शिकायती पत्र
  • हजारी प्रसाद द्विवेदी जी
  • हिंदी कहानी

RECENT$type=list-tab$date=0$au=0$c=5

Replies$type=list-tab$com=0$c=4$src=recent-comments, random$type=list-tab$date=0$au=0$c=5$src=random-posts, /gi-fire/ year popular$type=one.

  • अध्यापक और छात्र के बीच संवाद लेखन - Adhyapak aur Chatra ke Bich Samvad Lekhan अध्यापक और छात्र के बीच संवाद लेखन : In This article, We are providing अध्यापक और विद्यार्थी के बीच संवाद लेखन and Adhyapak aur Chatra ke ...

' border=

Join with us

Footer Logo

Footer Social$type=social_icons

  • loadMorePosts
  • Privacy Policy

Hindi Gatha

Hindi Essays, English Essays, Hindi Articles, Hindi Jokes, Hindi News, Hindi Nibandh, Hindi Letter Writing, Hindi Quotes, Hindi Biographies
  • हिंदी निबंध
  • English Essays
  • व्रत और कथाएं
  • संस्कृत निबंध
  • रोचक तथ्य
  • जीवनियां
  • हिंदी भाषण
  • मराठी निबंध
  • हिंदी पत्र

Punjabi Essay, Nibandh on "Basant Di Rut", "ਬਸੰਤ ਦੀ ਰੁੱਤ " for Students of Class 6, 7, 8, 9 , 10, 11, 12 and Higher Classes for Punjabi Language Exam.

ਬਸੰਤ ਦੀ ਰੁੱਤ 

Basant Di Rut

ਜਾਣ-ਪਛਾਣ : ਗਰਮੀ, ਬਰਸਾਤ, ਸਰਦੀ, ਪੱਤਝੜ ਤੇ ਬਸੰਤ ਸਾਡੇ ਦੇਸ਼ ਦੀਆਂ ਪ੍ਰਮੁੱਖ ਰੁੱਤਾਂ ਹਨ। ਇਨ੍ਹਾਂ ਦਾ ਚੱਕਰ ਸਾਰਾ ਸਾਲ ਚਲਦਾ ਰਹਿੰਦਾ ਹੈ। ਭਾਵੇਂ ਸਭ ਰੱਤਾਂ ਦੀ ਆਪੋ-ਆਪਣੀ ਨਿਵੇਕਲੀ ਮਹੱਤਤਾ ਹੈ ਪਰ ਬਸੰਤ ਅਤਿ ਸੁਹਾਵਣੀ ਹੋਣ ਕਰਕੇ ਰੁੱਤਾਂ ਦੀ ਰਾਣੀ ਮੰਨੀ ਜਾਂਦੀ ਹੈ। ਸਰਦੀ ਦੇ ਘਟਣ ਨਾਲ ਇਹ ਫਰਵਰੀ ਵਿਚ ਸ਼ੁਰੂ ਹੋ ਜਾਂਦੀ ਹੈ। ਆਮ ਕਹਾਵਤ ਹੈ :

ਆਈ ਬਸੰਤ ਤੇ ਪਾਲਾ ਉਡੰਤ।। 

ਸ਼ੁਗਲ ਮੇਲੇ ਅਤੇ ਪਤੰਗਬਾਜ਼ੀ : ਬਸੰਤ ਦਾ ਤਿਉਹਾਰ ਸ਼ਗਲ-ਮੇਲੇ ਦਾ ਤਿਉਹਾਰ ਕਰ ਕੇ ਮਨਾਇਆ ਜਾਂਦਾ ਹੈ। ਬੱਚੇ, ਜਵਾਨ ਤੇ ਬੁੱਢੇ ਰੰਗ-ਬਰੰਗੀਆਂ ਝੋਰਾਂ ਦੇ ਪਿੰਨੇ ਅਤੇ ਪਤੰਗਾਂ ਉਚੇਚੇ ਖ਼ਰੀਦਦੇ ਤੇ ਸ਼ੌਕ ਨਾਲ ਚੜ੍ਹਾਉਂਦੇ ਹਨ। ਕਈ ਚੜ੍ਹਾਉਂਦੇ ਹੋਏ ਆਪਾ ਭੁੱਲ ਕੇ ਕੋਠਿਓਂ ਡਿੱਗ ਕੇ ਸਦਾ ਦੀ ਨੀਂਦ ਸੌਂ ਜਾਂਦੇ ਹਨ। ਪਤੰਗਾਂ-ਭਰਿਆ ਆਕਾਸ਼ ਇੱਕ ਅਦੁੱਤੀ ਰੰਗ ਬੰਦਾ ਹੈ। ਜਦ ਕੋਈ ਗੁੱਡੀ ਕਟ ਜਾਂਦੀ ਹੈ ਤਾਂ ‘ਬੇਅ-ਕਾਟਾ ਦਾ ਸ਼ੋਰ ਸਭਨਾਂ ਦੇ ਕੰਨ ਖੜੇ ਕਰ ਦਿੰਦਾ ਹੈ। ਕੱਟੀ ਹੋਈ ਪਤੰਗ ਤੇ ਉਸ ਦੀ ਡੋਰ ਲੁੱਟਣ ਲਈ ਕਈ ਦਗੜ-ਦਗੜ ਕਰਦੇ , ਕੰਧਾਂ ਕੋਠੇ ਟੱਪਦੇ, ਧਿਆਨ ਹੋ ਆਪਣੀਆਂ ਲੱਤਾਂ-ਬਾਹਵਾਂ ਤੁੜਵਾ ਬੈਠਦੇ ਹਨ। ਪਤੰਗ-ਸ਼ੌਕੀਨ ਕਹਿੰਦੇ ਹਨ ਕਿ ਪਤੰਗ ਚਾੜ੍ਹਨ ਨਾਲੋਂ ਕੱਟੀ ਹੋਈ ਪਤੰਗ ਤੇ ਡੋਰ ਲੁੱਟਣ ਵਿਚ ਵਧੇਰੇ ਮਜ਼ਾ ਆਉਂਦਾ ਹੈ।

ਬਸੰਤੀ ਪਹਿਰਾਵਾ ਅਤੇ ਮਠਿਆਈਆਂ : ਇਸ ਦਿਨ ਉਚੇਚੀਆਂ ਰੰਗਵਾਈਆਂ ਬਸੰਤੀ ਪੱਗਾਂ-ਚੁੰਨੀਆਂ ਤੇ ਨਵੇਂ ਸਵਾਏ ਬਸੰਤੀ ਕੱਪੜੇ ਪਾਏ ਜਾਂਦੇ ਹਨ, ਘਰ ਬਸੰਤੀ ਹਲਵੇ ਤੇ ਪਲਾਓ ਬਣਾ ਕੇ ਖਾਧੇ ਜਾਂਦੇ ਹਨ, “ਮੇਰਾ ਰੰਗ ਦੇ ਬਸੰਤੀ ਚੋਲਾ ਦਾ ਗੀਤ ਇੱਕਸੁਰ ਹੋ ਕੇ ਗਾਇਆ ਜਾਂਦਾ ਹੈ। ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਮੌਜ-ਮੇਲੇ ਲਈ ਫੁੱਲਾਂ ਨਾਲ ਟਹਿਕਦੇ ਬਾਗਾਂ ਤੇ ਬਸੰਤੀ ਰੰਗੇ ਖੇਤਾਂ ਦੇ ਆਲੇ-ਦੁਆਲੇ ਖੁੱਲੀ ਥਾਂ 'ਤੇ ਪਿਕਨਿਕ ਮਨਾਉਂਦੇ ਹਨ-ਖਾਂਦੇ-ਪੀਂਦੇ ਤੇ ਨੱਚਦੇ-ਟੱਪਦੇ ਹਨ।

ਬਿਛਾਂ, ਬਨਸਪਤੀਆਂ 'ਤੇ ਹਰਿਆਵਲ : ਬਸੰਤ ਰੁੱਤ ਦੀ ਆਮਦ ਨਾਲ ਕੱਕਰ ਮਾਰੇ ਗੁੰਡ-ਮੁੰਡ ਬਿਛ ਤੇ ਉਦਾਸੀਨ ਬਨਸਪਤੀ ਵਿਚ ਜਾਨ ਪੈ ਜਾਂਦੀ ਹੈ। ਕਰੂੰਬਲਾਂ ਫੁੱਟਣ, ਪੱਤੇ ਨਿਕਲਣ ਤੇ ਫੁੱਲ ਲੱਗਣ ਲਗਦੇ ਹਨ। ਚਾਰ-ਚੁਫ਼ੇਰੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ, ਖੇੜਾ ਹੀ ਖੇੜਾ ਪਸਰ ਜਾਂਦਾ ਹੈ; ਤੋਰੀਏ ਤੇ ਸਰੋਂ ਦੇ ਬਸੰਤੀ ਫੁੱਲ ਧਰਤੀ ਨੂੰ ਸ਼ਿੰਗਾਰ ਦਿੰਦੇ ਹਨ। ਫੁੱਲਾਂ ਦੀ ਮਹਿਕ ਵਾਤਾਵਰਣ ਨੂੰ ਖੂਬਸੂਰਤ ਬਣਾ ਦਿੰਦੀ ਹੈ; ਸ਼ਹਿਦ ਦੀਆਂ ਮੱਖੀਆਂ ਫੁੱਲਾਂ ਨੂੰ ਜੀਅ ਭਰ ਕੇ ਚੂਸਦੀਆਂ ਹਨ ਹਵਾ ਵਿਚ ਗੰਦਗੀ, ਬਦਬੂ ਤੇ ਮਿੱਟੀ-ਘੱਟਾ ਨਹੀਂ ਰਹਿੰਦਾ; ਨਵਜੰਮੀਆਂ ਕਰੂੰਬਲਾਂ ਤੇ ਹਰਿਆਵਲ ਆਕਸੀਜਨ ਪੈਦਾ ਕਰਦੇ ਹਨ, ਜਿਸ ਨਾਲ ਮਨੁੱਖੀ ਫੇਫੜੇ ਸਾਫ਼ ਹੋ ਜਾਂਦੇ ਹਨ ਅਤੇ ਨਵਾਂ ਖੂਨ ਬਣਨਾ ਸ਼ੁਰੂ ਹੋ ਜਾਂਦਾ ਹੈ।

ਪੰਛੀਆਂ ਦੀ ਖ਼ੁਸ਼ੀ : ਸਰਦੀ ਦੀ ਮਾਰ ਤੋਂ ਦੁਖੀ ਪੰਛੀ ਆਣਿਓਂ ਬਾਹਰ ਨਿਕਲ ਕੇ ਸੂਰਜ ਦੀਆਂ ਕਿਰਨਾਂ ਦਾ ਨਿੱਘ ਮਾਣਦੇ ਹਨ; ਤਿਤਲੀਆਂ ਤੇ ਭੰਵਰੇ ਖਿੜੇ ਬਾਗਾਂ ਵਿਚ ਵਜਦ ਵਿਚ ਆ ਕੇ ਫੁੱਲਾਂ 'ਤੇ ਮੰਡਰਾਉਂਦੇ ਹਨ, ਮੇਰ ਮਸਤੀ ਵਿਚ ਪੈਲਾਂ ਪਾਉਂਦੇ ਹਨ ਤੇ ਕਬੂਤਰ ‘ਗੁਟਕੂੰ ਗੁਟਕੂੰ ਕਰਦੇ ਹਨ। ਸਮੁੱਚੇ ਤੌਰ 'ਤੇ ਪੰਛੀਆਂ ਦੁਆਰਾ ਅਲਾਪਿਆ ਸੰਗੀਤ ਇੱਕ ਅਨੂਠਾ ਰਸ ਪ੍ਰਦਾਨ ਕਰਦਾ ਹੈ।

ਵੀਰ ਹਕੀਕਤ ਰਾਏ ਦੀ ਯਾਦ : ਪੰਜਾਬ ਦੇ ਹਰ ਕਸਬੇ-ਸ਼ਹਿਰ ਵਿਚ ਬਸੰਤ ਦਾ ਮੇਲਾ ਲਗਦਾ ਹੈ। ਲੋਕ ਹੁੰਮਹਮਾ ਕੇ ਪੁੱਜਦੇ ਹਨ। ਬਟਾਲੇ ਵਿਚ ਵੀਰ ਹਕੀਕਤ ਰਾਏ ਦੀ ਸਮਾਧ ਦੇ ਕੋਲ ਬੇਰਿੰਗ ਕਾਲਜ ਦੇ ਖੇਡ-ਮੈਦਾਨ ਵਿਚ ਬਸੰਤ ਦਾ ਮੇਲਾ ਲਗਦਾ ਹੈ। ਬਸੰਤੀ ਪੱਗੜੀਆਂ-ਚੁੰਨੀਆਂ ਤੇ ਕੱਪੜਿਆਂ ਵਿਚ ਹਰ ਵਰਗ ਦੇ ਜੀਆਂ ਦਾ ਇੱਕ ਹੋੜ ਜਿਹਾ ਆ ਜਾਂਦਾ ਹੈ। ਆਕਾਸ਼ ਪਤੰਗਾਂ ਨਾਲ ਭਰ ਜਾਂਦਾ ਹੈ। ਪਤੰਗਾਂ ਚਾੜ੍ਹਨ ਤੇ ਲੁੱਟਣ ਵਾਲਿਆਂ ਦਾ ਜੋਸ਼ ਵੇਖਣਯੋਗ ਹੁੰਦਾ ਹੈ।

ਮੇਲੇ ਵਿਚ ਮਠਿਆਈਆਂ, ਖਿਡੌਣਿਆਂ, ਤੂਤਣੀਆਂ ਤੇ ਗੈਸੀ-ਭੁਕਾਨਿਆਂ ਦਾ ਸ਼ੋਰ ਹਰ ਇੱਕ ਨੂੰ ਚੰਗਾ-ਚੰਗਾ ਲਗਦਾ ਹੈ। ਪੰੜਿਆਂ ਵਾਲੇ ਤਾਂ ਪੂਰੇ ਸਾਲ ਭਰ ਦੀਆਂ ਰੋਟੀਆਂ ਕਮਾ ਜਾਂਦੇ ਹਨ। ਕਈ ਹਕੀਕਤ ਰਾਏ ਸਬੰਧੀ ਹੋ ਰਹੇ ਇਤਿਹਾਸਕ ਭਾਸ਼ਣ ਸੁਣ ਕੇ ਆਪਣੇ ਧਰਮ 'ਤੇ ਪੱਕਿਆਂ ਰਹਿਣ ਦਾ ਪ੍ਰਣ ਕਰਦੇ ਹਨ।

basant rut essay in punjabi class 6

Posted by: Hindi Gatha

Post a comment, hindi gatha.com हिंदी गाथा.

Hindi Gatha.Com हिंदी गाथा

यहाँ पर खोंजे

श्रेणियां.

basant rut essay in punjabi class 6

हिंदी गाथा

हिंदी निबंध | हिंदी अनुछेद | हिंदी पत्र लेखन | हिंदी साहित्य | हिंदी भाषण | हिंदी समाचार | हिंदी व्याकरण | हिंदी चुट्कुले | हिंदी जीवनियाँ | हिंदी कवितायेँ | हिंदी भाषण | हिंदी लेख | रोचक तथ्य |

महत्वपूर्ण लिंक्स

  • About - Hindi Gatha
  • Hindi Essays
  • हिन्दी पत्र
  • English Essay
  • सामाजिक मुद्दों पर निबंध

संपादक संदेश

हिन्दी गाथा एप इंस्टॉल करें.

Google Play पर पाएं

यहाँ खोजें

Menu footer widget.

Gyan IQ .com

  • About “Gyan IQ” Website.
  • Gyan IQ – An Educational website for the students of classes 5, 6, 7, 8, 9, 10, and 12. English Essay, Hindi Essay, Moral Stories, Punjabi Essay etc.
  • Privacy Policy
  • Punjabi Essay on Various Topics, Current Issues, latest Topics, ਪੰਜਾਬੀ ਨਿਬੰਧ, Social issues for Students.
  • Search for:
  • About “Gyan IQ” Website.
  • Moral Story
  • English Poems
  • General Knowledge
  • Punjabi Essay
  • हिन्दी निबन्ध

Punjabi Essay on “Basant Rut”, “ਬਸੰਤ ਰੁੱਤ” Punjabi Essay, Paragraph, Speech for Class 7, 8, 9, 10, and 12 Students in Punjabi Language.

ਭੂਮਿਕਾ – ਬਸੰਤ ਸ਼ਬਦ ਦੀ ਪੈਦਾਵਾਰ ਸੰਸਕ੍ਰਿਤ ਦੇ ਬਸ ਧਾਤੂ ਤੋਂ ਹੁੰਦੀ ਹੈ । ਬਸ ਦਾ ਅਰਥ ਹੈ ਚਮਕਣਾ ਅਰਥਾਤ ਬਸੰਤ ਦਾ ਅਰਥ ਹੋਇਆ-ਚਮਕਦਾ ਹੋਇਆ । ਕੁਦਰਤ ਦੇ ਚਮਕਦੇ ਹੋਏ ਰੂਪ ਨੂੰ ਬਸੰਤ ਰੁੱਤ ਕਹਿੰਦੇ ਹਨ। ਸਾਡੇ ਪੁਰਾਣੇ ਰਿਸ਼ੀਆਂ ਨੇ ਰੁੱਤਾਂ ਦਾ ਛੋਟਾ ਅਧਿਐਨ ਕਰ ਸਾਲ ਦਾ ਸ਼ੁਰੂ ਬਸੰਤ ਰੁੱਤ ਨੂੰ ਮੰਨਿਆ ਹੈ। ਭਾਰਤ ਪਰੰਪਰਾ ਦੇ ਅਨੁਸਾਰ ਚੇਤ ਦਾ ਮਹੀਨਾ ਸਾਲ ਦਾ ਪਹਿਲਾ ਮਹੀਨਾ ਹੈ।ਇਸ ਲਈ ਚੇਤ ਅਤੇ ਵੈਸਾਖ ਦੇ ਮਹੀਨੇ ਬਸੰਤ ਰੁੱਤ ਅਖਵਾਉਂਦੇ ਹਨ। ਪੁਰਾਣੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੇ ਸ਼ੁੱਧ ਕੰਮ ਦੀ ਸ਼ੁਰੂਆਤ ਇਨ੍ਹਾਂ ਦਿਨਾਂ ਵਿੱਚ ਹੁੰਦੀ ਸੀ ਕਿਉਂਕਿ ਬਸੰਤ ਸ਼ੁੱਭ ਅਤੇ ਸ਼ਗੁਨ ਦਾ ਪ੍ਰਤੀਕ ਮੰਨਿਆ ਗਿਆ ਹੈ।ਵੈਦਿਕ ਕਾਲ ਵਿੱਚ ਪੜ੍ਹਾਈ ਪ੍ਰਾਪਤ ਕਰਨ ਦਾ ਕੰਮ ਅਤੇ ਮਹਾਯੋਗ ਇਸ ਦਿਨ ਤੋਂ ਸ਼ੁਰੂ ਹੁੰਦੇ ਸਨ।

ਰੁੱਤਾਂ ਦਾ ਰਾਜਾ – ਬਸੰਤ ਰੁੱਤ ਨੂੰ ਰੁੱਤਾਂ ਦਾ ਰਾਜਾ ਕਿਹਾ ਜਾਂਦਾ ਹੈ। ਕੁਦਰਤ ਨੇ ਜਿਵੇਂ ਸਾਰੇ ਰੁੱਤਾਂ ਦੇ ਗੁਨਾ ਦੇ ਮਿਲਾਪ ਨਾਲ ਇਸ ਰੁੱਤ ਦਾ ਨਿਰਮਾਣ ਕੀਤਾ ਹੈ ਜਾਂ ਸਾਰੀਆਂ ਰੁੱਤਾਂ ਨੇ ਆਪਣੇ-ਆਪਣੇ ਅੰਸ਼ ਦੇ ਦੁਆਰਾ ਆਪਣੇ ਰਾਜੇ ਦੀ ਰਚਨਾ ਕੀਤੀ। ਬਸੰਤ ਰੁੱਤ ਵਿੱਚ ਸਾਰੀਆਂ ਰੁੱਤਾਂ ਦੇ ਗੁਣ ਸ਼ਾਮਲ ਹਨ। ਇਸ ਲਈ ਇਸ ਨੂੰ ਰੁੱਤਾਂ ਦੇ ਰਾਜੇ ਦੀ ਪਦਵੀ ਪ੍ਰਾਪਤ ਹੈ।ਕੁਦਰਤ ਦਾ ਸ਼ਿੰਗਾਰ ਇਸ ਰੁੱਤ ਵਿੱਚ ਹੀ ਪ੍ਰਾਪਤ ਹੁੰਦਾ ਹੈ। ਇਹ ਕੁਦਰਤ ਦੇ ਖੇਡਣ ਦਾ ਮੌਸਮ ਹੈ। ਇਸ ਮੌਸਮ ਵਿੱਚ ਉਹ ਖੁਸ਼ੀ ਬਿਖੇਰਦੀ ਹੈ। ਭਾਰਤ ਵਿੱਚ ਇਹ ਸਾਰੀਆਂ ਰੁੱਤਾਂ ਤੋਂ ਮਹਾਨ ਹੈ।

ਖੁਸ਼ੀ ਦੀ ਰੁੱਤ – ਜਦ ਕੁਦਰਤ ਦੇ ਸਾਰੇ ਰੁਪ ਖੁਸ਼ੀ ਪ੍ਰਗਟ ਕਰ ਰਹੇ ਹੁੰਦੇ ਹਨ ਤਾਂ ਕੁਦਰਤ ਦਾ ਪੁਜਾਰੀ ਮਨੁੱਖ ਇਸ ਤੋਂ ਪਿੱਛੇ ਕਿਉਂ ਰਹੇ।ਇਸ ਰੁੱਤ ਵਿੱਚ ਸੁਭਾਵਿਕ ਰੂਪ ਨਾਲ ਹਰੇਕ ਦਾ ਮਨ ਖੁਸ਼ੀ ਨਾਲ ਖਿੜ ਉੱਠਦਾ ਹੈ। ਇਸ ਰੁੱਤ ਵਿੱਚ ਜੀਵ-ਮਾਤਰ ਦੀ ਖੁਸ਼ੀ ਵਿਖਾਈ ਦਿੰਦੀ ਹੈ ਕਿਉਂਕਿ ਜ਼ਿਆਦਾ ਸਰਦੀ ਅਤੇ ਜ਼ਿਆਦਾ ਗਰਮੀ ਨਾਲ ਮਨੁੱਖ ਦਾ ਮਨ ਅਸ਼ਾਂਤ ਰਹਿੰਦਾ ਹੈ ਪਰੰਤੂ ਇਸ ਰੁੱਤ ਵਿੱਚ ਨਾ ਜ਼ਿਆਦਾ ਗਰਮੀ, ਨਾ ਜ਼ਿਆਦਾ ਸਰਦੀ, ਨਾ ਜ਼ਿਆਦਾ ਮੀਂਹ, ਸਭ ਬਰਾਬਰ ਹੋਣ ਦੇ ਕਾਰਨ ਕੰਮ ਕਰਨ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ। ਬੱਚਿਆਂ ਅਤੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਉੱਠਦੀ ਹੈ।ਠੰਡੀ ਖੁਸ਼ਬੂ ਵਾਲੀ ਹਵਾ ਦਾ ਅਨੰਦ ਲੈਣ ਲਈ ਲੋਕ ਇਸ ਰੁੱਤ ਵਿੱਚ ਸਵੇਰੇ ਸੈਰ ਕਰਨ ਲਈ ਜਾਂਦੇ ਹਨ। ਤੰਦਰੁਸਤੀ ਦੀ ਦਿਸ਼ਟੀ ਤੋਂ ਇਹ ਰੁੱਤ ਸਾਰਿਆਂ ਨਾਲੋਂ ਵੱਧ ਲਾਭਦਾਇਕ ਹੈ। ਸਵੇਰ ਦੀ ਸ਼ੁੱਧ ਹਵਾ ਸਾਰਿਆਂ ਨਾਲੋਂ ਚੰਗੀ . ਦਵਾ ਦਾ ਕੰਮ ਕਰਦੀ ਹੈ। ਇਸ ਲਈ ਇਸ ਰੁੱਤ ਵਿੱਚ ਸਾਰਿਆਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਛਾਈ ਰਹਿੰਦੀ ਹੈ। ਇਹ ਰੁੱਤ ਖੁਸ਼ੀ ਦਾ ਪ੍ਰਤੀਕ ਹੈ।

ਤਿਉਹਾਰਾਂ ਦੀ ਰੁੱਤ – ਇਸ ਰੁੱਤ ਵਿੱਚ ਖੁਸ਼ੀ ਅਤੇ ਅਨੰਦ ਦੇ ਤਿਉਹਾਰ ਹੁੰਦੇ ਹਨ। ਬਸੰਤ ਪੰਚਮੀ ਇਸ ਦੀ ਸ਼ੁਰੂਆਤ ਕਰਦੀ ਹੈ।ਇਸ ਦਿਨ ਲੋਕ ਆਪਣੀ ਖੁਸ਼ੀ ਦਾ ਪ੍ਰਤੀਕ ਪੀਲੇ ਕੱਪੜੇ ਪਾਉਂਦੇ ਹਨ। ਘਰ ਵਿੱਚ ਤਰ੍ਹਾਂ-ਤਰ੍ਹਾਂ ਦੇ ਭੋਜਨ ਪਕਾਏ ਜਾਂਦੇ ਹਨ। ਕਈ ਜਗਾ ਤੇ ਬਸੰਤ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਆਪਣੇ ਦਿਲ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਨ ਲਈ ਉਸ ਨੂੰ ਰੰਗ ਕਹਿੰਦੇ ਹਨ।ਇਸ ਲਈ ਰੰਗਾਂ ਦਾ ਤਿਉਹਾਰ ਹੋਲੀ ਵੀ ਇਸੇ ਰੁੱਤ ਵਿੱਚ ਆਉਂਦਾ ਹੈ।ਇਸ ਵਿੱਚ ਆਪਣੇ ਦਿਲ ਦੇ ਰੰਗ ਨੂੰ ਬਾਹਰ ਦੇ ਰੰਗ ਨਾਲ ਭਰ ਦਿੱਤਾ ਜਾਂਦਾ ਹੈ। ਲੋਕ ਰੰਗਾਂ ਨੂੰ ਆਪਣੀ ਖੁਸ਼ੀ ਦੇ ਰੂਪ ਵਿੱਚ ਦੂਸਰਿਆਂ ਵਿੱਚ ਬਿਖੇਰ ਦਿੰਦੇ ਹਨ। ਲੋਕ ਖੁਸ਼ੀ ਦੇ ਨਾਲ ਅਤੇ ਅਨੰਦ ਵਿੱਚ ਨੱਚਦੇ ਅਤੇ ਗਾਉਂਦੇ ਹਨ। ਅਨੰਦ ਦੇ ਇਸ ਮਹੀਨੇ ਵਿੱਚ ਚਾਰੋਂ ਪਾਸੇ ਅਨੰਦ ਹੀ ਅਨੰਦ ਵਿਖਾਈ ਦਿੰਦਾ ਹੈ।

ਕਵੀਆਂ ਦਾ ਪੇਰਨਾ ਸਰੋਤ – ਪੁਰਾਣੇ ਸਮੇਂ ਤੋਂ ਇਸ ਰੁੱਤ ਨੇ ਸਾਰਿਆਂ ਨਾਲੋਂ ਵੱਧ ਕਵੀਆਂ ਨੂੰ ਝਿੰਜੋੜਿਆ ਹੈ। ਇਸ ਤਰਾਂ ਦਾ ਕੋਈ ਵੀ ਕਵੀ ਨਹੀਂ ਹੋਵੇਗਾ ਜਿਸ ਦੀ ਕਲਮ ਬਸੰਤ ਰੁੱਤ ਵਿੱਚ ਨਾ ਉੱਠੀ ਹੋਵੇ। ਬਾਲਮੀਕ, ਵਿਆਸ, ਕਾਲੀਦਾਸ ਆਦਿ ਸੰਸਕ੍ਰਿਤ ਦੇ ਕਵੀਆਂ ਨੇ ਬਸੰਤ ਉੱਤੇ ਕਈ ਕਵਿਤਾਵਾਂ ਦੀ ਰਚਨਾ ਕੀਤੀ।ਹਿੰਦੀ ਦੇ ਕਵੀ ਪ੍ਰਸਾਦ, ਨਿਰਾਲਾ, ਪੰਤ, ਮਹਾਂਦੇਵੀ ਵਰਮਾ, ਦਿਵਾਕਰ ਆਦਿ ਬਸੰਤ ਤੇ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕੇ। ਬਸੰਤ ਨੇ ਆਪਣੀ ਸੁੰਦਰਤਾ ਨਾਲ ਕਵੀਆਂ ਨੂੰ ਆਪਣਾ ਨਵਾਂ ਸਰੋਤ ਵਿਖਾਇਆ ਹੈ। ਉਨ੍ਹਾਂ ਵਿੱਚ ਇੱਕ ਧੜਕਣ ਪੈਦਾ ਕੀਤੀ ਹੈ ਅਤੇ ਉਮੰਗ ਦਾ ਸੰਚਾਰ ਕੀਤਾ ਹੈ।

ਬਲੀਦਾਨ ਦਾ ਯਾਦਗਾਰੀ ਤਿਉਹਾਰ – ਬਸੰਤ ਦਾ ਤਿਉਹਾਰ ਸਾਨੂੰ ਇੱਕ ਇਤਿਹਾਸਕ ਘਟਨਾ ਦੀ ਯਾਦ ਦਿਵਾਉਂਦਾ ਹੈ। ਇਸ ਦਿਨ ਵੀਰ ਬਾਲਕ ਹਕੀਕਤ ਰਾਏ ਨੇ ਆਪਣਾ ਸਿਰ ਦੇ ਕੇ ਨਾ ਭੁੱਲਣ ਵਾਲਾ ਬਲੀਦਾਨ ਦਿੱਤਾ ਸੀ। ਉਸ ਵੀਰ ਬਾਲਕ ਦੀ ਯਾਦ ਵਿੱਚ ਉਸ ਦੀ ਸਮਾਧੀ ਉੱਤੇ ਹਰੇਕ ਸਾਲ ਸ਼ਾਮ ਨੂੰ ਮੇਲਾ ਲੱਗਦਾ ਹੈ। ਪਹਿਲਾਂ ਇਹ ਮੇਲਾ ਲਾਹੌਰ ਵਿੱਚ ਲੱਗਦਾ ਸੀ ਹੁਣ ਇਹ ਨਵੀਂ ਦਿੱਲੀ ਹਿੰਦੂ ਮਹਾਂਸਭਾ ਭਵਨ ਵਿੱਚ ਲੱਗਦਾ ਹੈ। ਇਸ ਲਈ ਇਹ ਤਿਉਹਾਰ ਤਿਆਗ ਅਤੇ ਬਲੀਦਾਨ ਦਾ ਤਿਉਹਾਰ ਵੀ ਹੈ।

ਸਿੱਟਾ – ਬਸੰਤ ਰੁੱਤ ਹਰੇਕ ਵਿਅਕਤੀ ਵਿੱਚ ਨਵੀਂ ਖੁਸ਼ੀ ਭਰ ਦੇਣ ਵਾਲਾ ਤਿਉਹਾਰ ਹੈ। ਇਹ ਨਵੇਂ ਜੀਵਨ ਅਤੇ ਨਵੀਂ ਜੁਆਨੀ ਦਾ ਸੰਚਾਰ ਕਰਨ ਵਾਲਾ ਹੈ । ਭਗਵਾਨ ਕ੍ਰਿਸ਼ਨ ਨੇ ਵੀ ਆਪਣੀਆਂ ਕਲਾਵਾਂ ਦਾ ਵਰਣਨ ਕਰਦੇ ਹੋਏ ਆਪਣੇ ਆਪ ਨੂੰ ਸਾਰੀਆਂ ਰੁੱਤਾਂ ਵਿੱਚ ਬਸੰਤ ਰੁੱਤ ਦੱਸਿਆ ਹੈ।

Related posts:

' data-src=

About gyaniq

Leave a reply cancel reply.

Your email address will not be published. Required fields are marked *

This site uses Akismet to reduce spam. Learn how your comment data is processed .

Latest Posts

English-Essay-Gyan-Iq

Popular post

basant rut essay in punjabi class 6

  • The advantages and disadvantages of living in a flat. IELTS Writing 7-8 + 9 Band Sample Task.
  • Keeping pets in a flat. IELTS Writing 7-8 + 9 Band Sample Task 2 Essay Topic for students.
  • If you were asked to choose between a dog and a cat for a pet, which would you choose and why?
  • Why it is sometimes better not to tell the truth. IELTS Writing 7-8 + 9 Band Sample Task 2 Essay Topic for students.
  • Is shopping still popular? IELTS Writing 7-8 + 9 Band Sample Task 2 Essay Topic for students.
  • 1st in the World
  • Children Story
  • Creative Writing
  • Do you know
  • English Article
  • English Essay
  • English Idioms
  • English Paragraph
  • English Speech
  • English Story
  • Hindi Essay
  • Hindi Letter Writing
  • Hindi Paragraph
  • Hindi Speech
  • Hindi Stories
  • Meaning of idioms
  • Moral Value Story
  • Poem Summery
  • Precis Writing
  • Punjabi Letters
  • Punjabi Stories
  • Script Writing
  • Short Story
  • Story for Kids
  • Uncategorized
  • हिंदी कहानियां
  • ਪੰਜਾਬੀ ਨਿਬੰਧ
  • ਪੰਜਾਬੀ ਪੱਤਰ

Useful Tags

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Punjabi Essay, Paragraph on "Basant Rut", "ਬਸੰਤ ਰੁੱਤ" for Class 8, 9, 10, 11, 12 of PSEB, CBSE Students.

ਬਸੰਤ ਰੁੱਤ  basant rut.

basant rut essay in punjabi class 6

ਰੁੱਤ ਕੋਈ ਵੀ ਹੋਵੇ, ਉਸ ਦੇ ਆਪਣੇ ਲਾਭ ਤੇ ਆਪਣੇ ਹਾਣ ਹੁੰਦੇ ਹਨ । ਰੱਤ ਬਦਲਣ ਨਾਲ ਮਨੁੱਖੀ ਜੀਵਨ ਵਿਚ ਵੀ ਪਰਿਵਰਤਨ ਆਉਂਦੇ ਹਨ । ਜੀਵਨ ਦੀ ਇਕਸਾਰਤਾ ਟੁੱਟ ਜਾਂਦੀ ਹੈ। ਮਨੁੱਖ ਪਰਿਵਰਤਨ ਚਾਹੁੰਦਾ ਹੈ । ਜੋ ਸਰਦੀ ਹੋਵੇ ਤਾਂ ਵੀ ਤੰਗ ਜੇ ਗਰਮੀ ਹੋਵੇ ਤਾਂ ਵੀ ਤੰਗ । ਇਸ ਲਈ ਕੁਦਰਤ ਰੱਤਾਂ ਬਦਲਦੀ ਰਹਿੰਦੀ ਹੈ। ਬਸੰਤ ਰੁੱਤ ਕੜਾਕੇ ਦੀ ਸਰਦੀ ਤੋਂ ਪਿਛੋਂ ਆਉਂਦੀ ਹੈ । ਲੋਕ ਸਰਦੀ ਦੇ ਮਾਰੇ ਬਸੰਤ ਰੁੱਤ ਦੀ ਬਹੁਤ ਬੇਖਬਰੀ ਨਾਲ ਉਡੀਕ ਕਰਦੇ ਹਨ । ਅੰਦਰ ਸੌ-ਸੌ ਉਨਾਂ ਦੀ ਬੁਰੀ ਹਾਲਤ ਹੁੰਦੀ ਹੈ | ਬਸੰਤ ਆਉਂਦਿਆਂ ਹੀ ਰਜਾਈਆਂ ਉਤਰ ਜਾਂਦੀਆਂ ਹਨ ਕਿਉਂਕਿ ਆਮ ਅਖੋਤ ਹੈ ਆਈ ਬਸੰਤ ਪਾਲਾ ਉਡੰਤ ਇਸ ਲਈ ਹਰ ਕੋਈ ਇਸ ਨੂੰ ਜੀ ਆਇਆਂ ਆਖਦਾ ਹੈ ।

ਫਗਣ ਦਾ ਮਹੀਨਾ ਚੜ੍ਹਦਿਆਂ ਹੀ ਇਹ ਰਾਂਗਲੀ ਰੁੱਤ ਸ਼ੁਰੂ ਹੋ ਜਾਂਦੀ ਹੈ । ਕੁਦਰਤ ਰਾਣੀ ਭਰ ਜੋਬਨ ਵਿਚ ਆ ਕੇ ਆਪਣੇ ਆਪ ਨੂੰ ਸ਼ਿੰਗਾਰ ਲੈਂਦੀ ਹੈ । ਖੇੜੇ ਤੇ ਸੁੰਦਰਤਾ ਦਾ ਬੋਲਬਾਲਾ ਹੁੰਦਾ ਹੈ । ਬਸੰਤ ਰੁੱਤ ਬਹਾਰ ਦੀ ਰੁੱਤ ਹੁੰਦੀ ਹੈ। ਕੁਦਰਤ ਵਿਚ ਇਕ ਅਤਿ ਮਨਮੋਹਨੀ ਖ਼ੁਸ਼ਬੂ ਆਉਂਦੀ ਹੈ । ਪਤਝੜ ਦੇ ਮਾਰੇ ਤੇ ਰੰਡ-ਮਰੁੰਡ ਹੋਏ ਰੁੱਖਾਂ ਤੇ ਨਵੀਆਂ ਕਰੂੰਬਲਾਂ ਫੁਟਦੀਆਂ ਹਨ। ਉਨਾਂ ਦੇ ਨੰਗੇ ਸ਼ਰੀਰਾਂ ਉਤੋਂ ਨਵੇਂ ਪੱਤਿਆਂ ਦੇ ਕਪੜੇ ਪੈਣੇ ਸ਼ੁਰੂ ਹੋ ਜਾਂਦੇ ਹਨ | ਫੁੱਲਾਂ ਉਤੇ ਜੋਬਨ ਆਉਂਦਾ ਹੈ । ਹਰ ਪਾਸੇ ਨਜ਼ਰ ਮਾਰੋ ਬਸੰਤ ਰੁੱਤ ਰੂਪੀ ਲਾੜੀ ਰੰਗ-ਬਰੰਗੇ ਵੇਸ਼ਾਂ ਵਿੱਚ ਨੱਚਦੀ ਨਜ਼ਰ ਆਉਂਦੀ ਹੈ । ਕਵੀ ਚਾਤ੍ਰਿਕ ਨੇ ਇਸ ਦੀ ਆਮਦ ਦਾ ਬਹੁਤ ਹੁਣਾ ਬਿਆਨ ਕੀਤਾ ਹੈ-

ਨਿਕਲੀ ਬਸੰਤ ਵੇਸ ਕਰ, ਫੁੱਲਾਂ ਦੀ ਖਾਗੇ ਸਿਰ ਤੇ ਪਾ,  ਖਿੜਦੀ ਤੇ ਹੱਸਦੀ ਗਾਉਂਦੀ ਨਚਦੀ ਤੇ ਪੈਲਾਂ ਪਾਉਂਦੀ ।

ਬਨਸਪਤੀ ਵਿਚ ਨਵਾਂ ਜੀਵਨ ਆਉਂਦਾ ਹੈ । ਪੰਛੀ ਖੜੇ ਫੁੱਲਾਂ ਤੇ ਨਵੇਂ ਪੱਤਿਆਂ ਵਿਚ ਬੈਠ ਕੇ ਸ਼ਾਮ ਸਵੇਰੇ • ਅਤਿ : ਸੁਰੀਲੇ ਗੀਤ ਗਾਉਂਦੇ ਹਨ । ਸਵੇਰ ਤੇ ਸ਼ਾਮ ਦੀ ਸੈਰ ਦਾ ਬੜਾ ਮਜ਼ਾ ਆਉਂਦਾ ਹੈ । ਵਗਦੀ ਹਵਾ ਵਿਚ ਇਸ ਤਰਾਂ ਲਗਦਾ ਹੈ ਜਿਵੇਂ ਕਈ ਤਰਾਂ ਦੀ ਖੁਸ਼ਬੋ ਘੱਲ ਦਿੱਤੀ ਹੁੰਦੀ ਹੈ । ਸਰੀਰ ਵਿਚ , ਚੁਸਤੀ ਹੁੰਦੀ ਹੈ, ਹਰ ਕੰਮ ਖੁਸ਼ੀ-ਖੁਸ਼ੀ ਕਰਨ ਨੂੰ ਦਿਲ ਕਰਦਾ ਹੈ ।

ਬਸੰਤ ਰੁੱਤ ਵਿਚ ਰੁੱਖ ਮੋਲਦੇ ਹਨ ਤੇ ਸਰੀਰ ਵਿਚ ਲਹੂ ਦਾ ਗੇੜ ਵੀ ਅਰਕ ਹੋ ਜਾਂਦਾ ਹੈ। ਸਰਦੀ ਨਾਲ ਜੰਮਿਆ ਲਹੂ ਪੱਘਰਦਾ ਹੈ| ਕੰਮ ਕਰਨ ਨੂੰ ਦਿਲ ਕਰਦਾ ਹੈ । ਬਸੰਤ ਰੁੱਤ ਵਿਚ ਸੁੱਸਤੀ ਦਾ ਨਾਉ ਤੱਕ ਨਹੀਂ ਹੁੰਦਾ। ਸਰੀਰ ਵੀ ਵੱਧਦਾ-ਫੁਲਦਾ ਹੈ। ਬਸੰਤ ਰੁੱਤ ਲੋਕਾਂ ਵਿਚ ਹੁਲਾਰਾ, ਚੇਤਨਾ, ਫੁਰਤੀ ਤੇ ਉਮੰਗਾਂ ਦੀ ਪੂਰਤੀ ਦਾ ਸੁਨੇਹਾ ਲੈ ਕੇ ਆਉਂਦੀ ਹੈ ।

ਬਸੰਤ ਰੁੱਤ ਖੁਸ਼ੀਆਂ ਤੇ ਮੌਜ ਮਲਿਆਂ ਦੀ ਰੁੱਤ ਹੈ । ਥਾਂ-ਥਾਂ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਦੂਰ-ਦੂਰ ਤੋਂ ਲੋਕ ਇਸ ਤਿਉਹਾਰ ਲਈ ਇਕੱਠੇ ਹੁੰਦੇ ਹਨ । ਬਹੁਤਿਆਂ ਨੇ ਬਸੰਤੀ ਪੱਗਾਂ ਬੰਨੀਆਂ ਹੁੰਦੀਆਂ ਹਨ। ਔਰਤਾਂ ਨੂੰ ਨੇ ਬਸੰਤੀ ਦੁਪੱਟੇ ਲਏ ਹੁੰਦੇ ਹਨ । ਇਥੋਂ ਤਕ ਕਿ ਇਸ ਦਿਨ ਲੋਕੀ ਘਰਾਂ ਵਿਚੋਂ ਬਸੰਤੀ ਕੜਾਹ ਬਣਾਉਂਦੇ ਹਨ ।

ਪੰਜਾਬ ਵਿਚ ਅੰਮ੍ਰਿਤਸਰ ਤੋਂ ਕੁਝ ਦੂਰੀ ਤੇ ਛਿਹਰਟਾ ਸਾਹਿਬ ਦੇ ਗੁਰਦੁਆਰੇ ਵਿਚ ਬਸੰਤ ਦਾ ਤਿਉਹਾਰ ਬਹੁਤ ਉਤਸਾਹ ਨਾਲ ਮਨਾਇਆ ਜਾਂਦਾ ਹੈ । ਹਰ ਗੁਰ ਵਿਚ ਥਾਂ-ਥਾਂ ਮੇਲੇ ਭਰਦੇ ਹਨ । ਖਲੀ ਰੁੱਤ ਹੋਣ ਕਾਰਨ ਖੂਬ ਪਤੰਗ ॥ ਉਡਾਏ ਜਾਂਦੇ ਹਨ। ਰੰਗ-ਬਰੰਗੇ ਪਤੰਗਾਂ ਨਾਲ ਸਾਰਾ ਆਕਾਸ਼ ਭਰ ਜਾਂਦਾ ਹੈ ਜੋ ਕਿ ਇਕ ਅਲੌਕਿਕ ਦ੍ਰਿਸ਼ ਪੇਸ਼ ਕਰਦਾ ਹੈ । ਇੰਝ ਲਗਦਾ ਹੈ ਜਿਵੇਂ ਕਿਸੇ ਕਾਰੀਗਰ ਨੇ ਆਪਣੇ ਬੁਰਸ਼ ਨਾਲ ਆਕਾਸ਼ ਵਿਚ ਅਲੌਕਿਕ ਚਿੱਤਰਕਾਰੀ ਕੀਤੀ ਹੋਵੇ । ਪੇਚੇ ਪਾ ਕੇ ਪਤੰਗ ਕੱਟੇ ਜਾਂਦੇ ਹਨ । ਹਰ ਪਾਸੇ ਤੋਂ ਬੋ ਕਾਟਾ ! ਬੇ ਕਾਟਾ !! ਦਾ ਰੋਲਾ ਸੁਣਾਈ ਦਿੰਦਾ ਹੈ । ਕੱਟੀ ਪਤੰਗ ਮਗਰ ਮੁੰਡਿਆਂ ਦੀ ਮੰਡੀਰ ਦੌੜਦੀ ਹੈ । ਫੜ-ਫੜਾਈ ਵਿਚ ਮੰਡੀਰਾਂ ਦੇ ਹੱਥਾਂ ਵਿਚ ਆ ਕੇ ਪਤੰਗਾਂ ਦਾ ਪੁਰਜ਼ਾ-ਪੁਰਜ਼ਾ ਉਡ ਜਾਂਦਾ ਹੈ । ਇਹ ਇਕ ਅਨੋਖਾ ਹੀ ਮਨੋਰੰਜਨ ਹੈ ।

ਇਸ ਤਿਉਹਾਰ ਨਾਲ ਕਈ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ । ਵੀਰ ਬਾਲਕ ਹਕੀਕਤ ਰਾਏ ਇਸ ਦਿਨ ਹਿੰਦੂ ਧਰਮ ਦੀ ਅਣਖ ਖਾਤਰ ਲਾਹੌਰ ਵਿਚ ਸ਼ਹੀਦ ਹੋਏ ਸਨ । ਨਾਮਧਾਰੀ ਸੰਪਰਦਾ ਦੇ ਸੰਚਾਲਕ ਬਾਬਾ ਰਾਮ ਸਿੰਘ ਜੀ ਦਾ ਜਨਮ ਦਿਹਾੜਾ ਵੀ ਇਸ ਦਿਨ ਹੀ ਹੋਇਆ ਸੀ। ਉਨਾਂ ਦੇ ਸ਼ਰਧਾਲ ਇਹ ਦਿਨ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ ।

ਬਸੰਤ ਰੁੱਤ ਵਿੱਚ ਰਾਗੀ ਬਸੰਤ ਰਾਗ ਗਾਉਂਦੇ ਹਨ, ਜੋ ਖੁਸ਼ੀ ਤੇ ਖੇੜੇ ਦਾ ਸੂਚਕ ਹੈ । ਕਵੀ ਲੋਕ ਇਸ ਦਿਨ ਕਵੀ ਸੰਮੇਲਨ ਵੀ ਕਰਦੇ ਹਨ । ਇੰਝ ਖੁਸ਼ੀਆਂ ਤੇ ਚਾਅ ਵੰਡਦੀ ਇਹ ਰੱਤ ਮਨੁੱਖ ਨੂੰ ਜੀਵਨ ਪਰਿਵਰਤਨ ਲਈ ਸੰਦੇਸ਼ ਦਿੰਦੀ ਹੈ ਕਿ ਉਹ ਪਰਾਣੀਆਂ ਬੋਦੀਆਂ ਰੀਤੀ-ਰਿਵਾਜ ਤਿਆਗ ਕੇ ਨਵੀਆਂ ਹੋਣੀਆਂ ਨੂੰ ਜਨਮ ਦੇਣ ਦੇ ਸਮਰਥ ਹੋਣ ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

Punjabi Essay on “Basant Ritu”, “ਬਸੰਤ ਰੁੱਤ”, Punjabi Essay for Class 10, Class 12 ,B.A Students and Competitive Examinations.

Basant Ritu

ਭਾਰਤ ਦਾ ਪੌਣ ਪਾਣੀ ਇਸ ਪ੍ਰਕਾਰ ਦਾ ਹੈ ਕਿ ਇੱਥੇ ਕਦੀ ਸਰਦੀ, ਕਦੀ ਗਰਮੀ, ਕਦੀ ਬਰਸਾਤ, ਕਦੀ ਪਤਝੜ ਤੇ ਕਦੀ ਬਸੰਤ ਦਾ ਮੌਸਮ ਹੁੰਦਾ ਹੈ । ਬਸੰਤ ਦਾ ਜਦੋਂ ਮੌਸਮ ਹੁੰਦਾ ਹੈ ਤਾਂ ਨਾ ਸਰਦੀ ਹੀ ਠੁਰ -ਠੁਰ ਕਰਵਾਉਂਦੀ ਹੈ ਤੇ ਨਾ ਹੀ ਗਰਮੀ ਦੀ ਲੁ ਹੀ ਤਨ ਮਨ ਸਾੜ ਰਹੀ ਹੁੰਦੀ ਹੈ, ਬਸੰਤ ਦਾ ਮੌਸਮ ਅਤਿ ਦੀ ਸਰਦੀ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ । ਇਸੇ ਕਰਕੇ ਇਹ ਬਹੁਤ ਹੀ ਸੁਹਾਵਣਾ ਮੌਸਮ ਲੱਗਦਾ ਹੈ ।

ਬਸੰਤ ਵਾਲੇ ਦਿਨ ਸਭ ਦਾ ਮਨ ‘ਆਈ ਬਸੰਤ ਪਾਲਾ ਉਡੰਤ’ ਬਾਰੇ ਸੋਚ ਸੋਚ ਕੇ ਖੁਸ਼ੀਆਂ ਨਾਲ ਭਰ ਜਾਂਦਾ ਹੈ । ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ, ਪੀਲੇ ਚੌਲ ਬਣਾਉਂਦੇ ਤੇ ਮਠਿਆਈਆਂ ਖਾਂਦੇ ਹਨ । ਰੰਗ ਬਿਰੰਗੇ ਪਤੰਗਾਂ ਨਾਲ ਆਕਾਸ਼ ਭਰਿਆ ਪਿਆ ਹੁੰਦਾ ਹੈ ।

ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਦੀ ਸ਼ਹੀਦੀ ਨਾਲ ਵੀ ਹੈ । ਇਸ ਦਿਨ ਇਸ ਬਹਾਦਰ ਬਾਲਕ ਨੂੰ ਧਰਮ ਵਿਚ ਪੱਕਾ ਰਹਿਣ ਕਾਰਨ ਮੌਤ ਦੀ ਸਜ਼ਾ ਮਿਲੀ ਸੀ। ਇਸ ਦਿਨ ਕਵੀ ਦਰਬਾਰਾਂ ਆਦਿ ਦਾ ਪ੍ਰਬੰਧ ਵੀ ਹਕੀਕਤ ਰਾਏ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੀਤਾ ਜਾਂਦਾ ਹੈ ।

ਇਸ ਸਮੇਂ ਤੋਂ ਅੰਬਾ ਨੂੰ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ । ਕੋਇਲਾਂ ਦੀ ਕੁ – ਕੂ ਦੀ ਅਵਾਜ਼ ਨਾਲ ਵਾਤਾਵਰਣ ਸੰਗੀਤਮਈ ਹੋ ਜਾਂਦਾ ਹੈ । ਹਰ ਪਾਸੇ ਹਰਿਆਲੀ ਕਾਰਨ ਆਲਾ-ਦੁਆਲਾ ਹਰਿਆ-ਭਰਿਆ ਲੱਗਦਾ ਹੈ । ਮੱਲੋ ਮੱਲੀ ਮਨ, ਉਸ ਸਿਰਜਨਹਾਰ ਦੀ ਕੁਦਰਤ ਤੇ ਬਲਿਹਾਰ ਹੋ  ਜਾਂਦਾ ਹੈ ।

ਭਾਰਤ ਦੀ ਕੋਈ ਹੀ ਅਜਿਹੀ ਭਾਸ਼ਾ ਹੋਵੇਗੀ ਜਿਸ ਵਿਚ ਇਸ ਸੁਹਾਵਣੀ ਰੁੱਤ ਬਾਰੇ ਕਵੀਆਂ ਦੀ ਕਲਪਨਾ ਨੇ ਕਵਿਤਾਵਾਂ, ਨਾਟਕਕਾਰਾਂ ਨੇ ਨਾਟਕ ਤੇ ਕਹਾਣੀਕਾਰਾਂ ਨੇ ਕਹਾਣੀਆਂ ਨਾ। ਲਿਖੀਆਂ ਹੋਣ ।

Related Posts

Punjabi-Essay

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

' src=

Very good thanks for this easy

Save my name, email, and website in this browser for the next time I comment.

Category: ਪੰਜਾਬ ਤੇ ਲੇਖ

Dakiya “ਡਾਕੀਆ” complete punjabi essay, paragraph best punjabi lekh-nibandh for class 6, 7, 8, 9, 10 students..

punjabi-paragraph-essay

IMAGES

  1. Punjabi Essay on "Basant Rut", "ਬਸੰਤ ਰੁੱਤ" Complete Punjabi Paragraph

    basant rut essay in punjabi class 6

  2. paragraph / essay on basant ritu / rutt in punjabi

    basant rut essay in punjabi class 6

  3. Punjabi Mein Basant Ritu || Basant Panchami

    basant rut essay in punjabi class 6

  4. basant rut eassy in punjabi

    basant rut essay in punjabi class 6

  5. Punjabi Essay, Paragraph on “ਬਸੰਤ ਰੁੱਤ” “Basant Rut” Best Punjabi Lekh

    basant rut essay in punjabi class 6

  6. Punjabi essay on basant panchmi

    basant rut essay in punjabi class 6

VIDEO

  1. Panchayati Raj

  2. 6th Class Punjabi book Chapter 8 lesson 8

  3. 6th Class History New Book

  4. #meerab faiz vilog #baby #dailyvideoblog #cutebaby #cute #shortvideos ##ytshortsvideo

  5. MIDDLE CLASS RUT // INDIANS

  6. Punjabi c6 Basant Kavita p1

COMMENTS

  1. Basant Rut "ਬਸੰਤ ਰੁੱਤ" Punjabi Essay, Paragraph for Class 6, 7, 8, 9

    Basant Rut "ਬਸੰਤ ਰੁੱਤ" Punjabi Essay, Paragraph for Class 6, 7, 8, 9, 10 Students.

  2. Punjabi Essay, Paragraph on "ਬਸੰਤ ਰੁੱਤ" "Basant Rut" Best Punjabi Lekh

    Punjabi Essay, Paragraph on "ਬਸੰਤ ਰੁੱਤ" "Basant Rut" Best Punjabi Lekh-Nibandh for Class 6, 7, 8, 9, 10 Students.

  3. Basant Rut "ਬਸੰਤ ਰੁੱਤ" Punjabi Essay, Paragraph for Class 6, 7, 8, 9

    Punjabi Essay, Paragraph on "ਗਰਮੀ ਦੀ ਰੁੱਤ" "Garmi di Rut" Best Punjabi Lekh-Nibandh for Class 6, 7, 8, 9, 10 Students.

  4. Punjabi Essay on "Spring Season", "ਬਸੰਤ ਦੀ ਰੁੱਤ ਤੇ ਲੇਖ", "Basant Ritu

    Punjabi Essay on "Spring Season", "ਬਸੰਤ ਦੀ ਰੁੱਤ ਤੇ ਲੇਖ", "Basant Ritu", Punjabi Essay for Class 5, 6, 7, 8, 9 and 10

  5. Punjabi Essay, Nibandh on "Basant Di Rut", "ਬਸੰਤ ਦੀ ਰੁੱਤ " for Students

    Punjabi Essay, Nibandh on "Basant Di Rut", "ਬਸੰਤ ਦੀ ਰੁੱਤ " for Students of Class 6, 7, 8, 9 , 10, 11, 12 and Higher Classes for Punjabi Language Exam.

  6. Punjabi Essay on "Basant Rut", "ਬਸੰਤ ਰੁੱਤ" Punjabi Essay, Paragraph

    Punjabi Essay on "Basant Rut", "ਬਸੰਤ ਰੁੱਤ" Punjabi Essay, Paragraph, Speech for Class 7, 8, 9, 10, and 12 Students in Punjabi Language.

  7. Punjabi Essay, Lekh on "Basant Ritu", "ਬਸੰਤ ਰੁੱਤ" Paragraph, Speech for

    Punjabi Essay, Paragraph on "Basant Ritu", "ਬਸੰਤ ਰੁੱਤ" for Class 8, 9, 10, 11, 12 of Punjab Board, CBSE Students in Punjabi Language.

  8. Basant Rut essay in Punjabi 2023

    Basant Rut essay in Punjabi ਭਾਰਤ ਰੁੱਤਾਂ ਦਾ ਦੇਸ਼ ਹੈ । ਇੱਥੇ ਆਪਣੀ-ਆਪਣੀ ਵਾਰੀ ਨਾਲ ਛੇ ਰੁੱਤਾਂ ਆਉਂਦੀਆਂ ਹਨ । ਇਨ੍ਹਾਂ ਸਾਰੀਆਂ ਵਿਚ ਬਸੰਤ ਰੁੱਤਾਂ ਦੀ ਰਾਣੀ ਹੈ। ਇਹ ਰੁੱਤ ਸਭ

  9. Essay on SPRING SEASON in Punjabi

    Hello everyone This video will help you to write an essay on the SPRING SEASON in Punjabi language. #SpringSeasonEssayInPunjabiPlease watch full video and if...

  10. PDF Basant Rut essay in Punjabi new

    Basant Rut essay in Punjabi new 2023 | ਬਸੰਤ ਰੱਤੁ May 28, 2023 by essayinpunjabi

  11. basant rut essay in punjabi lekh basant rut punjabi essay basant ritu

    In this video, we have done punjabi essay on basant rut essay in punjabi lekh basant ritu and solved following queriesbasant rut essay in punjabibasant ritu ...

  12. Punjabi Essay, Paragraph on "Basant Rut", "ਬਸੰਤ ਰੁੱਤ" for Class 8, 9

    Punjabi Essay, Paragraph on "Basant Rut", "ਬਸੰਤ ਰੁੱਤ" for Class 8, 9, 10, 11, 12 of PSEB, CBSE Students.

  13. PDF Punjab Board Class 6 Punjabi Second Language Textbook

    4a tkeK ftZu tos'L wBw"ih, fJZSk, ;zxDk, wz÷b, fdqVQ fJokdk 5a ıkbh EKtK Go'L-1a fuZN/ w/wD/ dh wK aaaaaaaaaanokw eo ojh ;h. 2a fJZe fdB G/vK ns/aaaaaaaaaaaaxkj uo ojhnK ;B.

  14. Punjabi Essay on "Basant Rut", "ਬਸੰਤ ਰੁੱਤ", for Class 10, Class 12 ,B.A

    Ravneet on Punjabi Essay on "Pani di Mahata te Sambhal", "ਪਾਣੀ ਦੀ ਮਹਾਨਤਾ ਤੇ ਸੰਭਾਲ", Punjabi Essay for Class 10, Class 12 ,B.A Students and Competitive Examinations.

  15. PDF Punjab Board Class 6 Punjabi First Language Textbook

    Punjab Board Class 6 Punjabi First Language Textbook. 201 All rights, including those of tran and annotation etc., are r Punjab Governm I etM+ urö-. 42-00 2, 68,000 n. reproduction ed by the '-à fa--ae--. Ha-a-a, fÀu-r. I fEH I àl 2005 2013 1 ñ5, ax. àð, HfaûðT å, I feg atà. 3r. 3T. 1 4.

  16. Punjabi Essay, Paragraph list on Current Issues, Latest Topics, Current

    Punjabi Essay, Paragraph list on Current Issues, Latest Topics, Current Affairs, Social Issues, Political Issues for Students of Class 10 and 12. ... ਬਸੰਤ ਰੁੱਤ Basant Rut ਭੂਮਿਕਾ- ਭਾਰਤ ਵਿਚ ਭੂਗੋਲਿਕ ਸਥਿੱਤੀ ਅਨੁਸਾਰ ਵੱਖ-ਵੱਖ ਸਮੇਂ ਛੇ ...

  17. paragraph / essay on basant ritu / rutt in punjabi

    how to write essay on Basant Ritu, essay on Basant Ritu, spring season essay, essay on Basant Ritu in english, essay on Basant Ritu for kids, speech on Basan...

  18. punjabi essay basant rut essay in punjabi lekh basant rut basant ritu

    In this video, we have done punjabi essay on basant rut essay in punjabi lekh basant ritu and solved following queriesbasant rut essay in punjabibasant ritu ...

  19. Punjabi Essay on "Basant Ritu", "ਬਸੰਤ ਰੁੱਤ", Punjabi Essay for Class 10

    Punjabi Essay on "Basant Ritu", "ਬਸੰਤ ਰੁੱਤ", Punjabi Essay for Class 10, Class 12 ,B.A Students and Competitive Examinations. Absolute-Study November 17, 2018 Punjabi Language 2 Comments

  20. ਬਸੰਤ ਰੁੱਤ ਤੇ ਲੇਖ 10 ਲਾਈਨ

    #punjabisite #punjabiessay #punjabi #10linesessay #Basantrut#springseason

  21. Basant rut eassy in punjabi

    Find an answer to your question basant rut eassy in punjabi. nitenderkaur nitenderkaur 25.06.2018 World Languages Secondary School answered Basant rut eassy in punjabi See answers Advertisement Advertisement shashank192004 shashank192004 Basant Ritu Ek Bada tyohaar punjabiyon ke liye uske baad mein Sare Khush Rehte Hain Sare mithai what I want

  22. ਪੰਜਾਬ ਤੇ ਲੇਖ Archives

    punjabi_paragraph 18/12/2022 Punjabi Essay, Punjabi Paragraph, Punjabi Speech, ਸਿਹਤ ਅਤੇ ਤੰਦਰੁਸਤੀ ਤੇ ਲੇਖ, ਪੈਰਾਗ੍ਰਾਫ਼, ਸਿੱਖਿਆ, ਖੇਡਾਂ ਤੇ ਲੇਖ, ਪੰਜਾਬ ਤੇ ਲੇਖ, ਪੰਜਾਬੀ ਨਿਬੰਧ, ਪੰਜਾਬੀ ਲੇਖ No Comments ...

  23. Punjabi Mein Basant Ritu || Basant Panchami

    About This Video:- Punjabi Mein Basant Ritu || Basant Panchami || basant rut in punjabi essay ||1. Aaj Ki Is Video Me Hamne bhi Bhataye Hai. 2. Or Video Achh...